LBRY Block Explorer

LBRY Claims • 10-never-turned-his-back-towards-sri

52ec3920ac0fbcb2a4e9c38e12870c2208ee6c77

Published By
Created On
28 Apr 2020 03:49:51 UTC
Transaction ID
Cost
Safe for Work
Free
Yes
(10) Never turned His Back towards Sri Guru Granth Sahib
http://babanandsinghsahib.org/sri-guru-granth-sahib/never-turned-his-back-towards-sri-guru-granth-sahib.htm

ਅਜੇ ਸਾਲ ਵੀ ਨਹੀਂ ਬੀਤਿਆ ਸੀ, 6 ਸਾਲ ਦੀ ਉਮਰ ਵਿੱਚ ਇਕ ਦਿਨ ਘਰੋਂ ਕਿਹਾ ਕਿ ਆਪਣੇ ਵੱਡੇ ਭ੍ਰਾਤਾ ਵਾਸਤੇ ਲੱਸੀ ਲੈ ਜਾ। ਸਰਦਾਰ ਭਗਤ ਸਿੰਘ ਜੀ ਆਪਣੇ ਪਿੰਡ ਦੀ ਜ਼ਮੀਨ ਤੇ ਹਲ ਵਾਹ ਰਹੇ ਸੀ। ਲੱਸੀ ਚੁੱਕੀ ਹੈ, ਤੁਰ ਪਏ ਹਨ, ਸ. ਭਗਤ ਸਿੰਘ ਜੀ ਨੇ ਦੇਖਿਆ ਹੈ ਆਪਣੇ ਛੋਟੇ ਭਰਾ ਨੂੰ ਲੱਸੀ ਲਈ ਆ ਰਿਹਾ ਹੈ। ਹਲ ਖੜ੍ਹਾ ਕਰਕੇ ਦਰਖਤ ਦੇ ਥੱਲੇ ਬੈਠ ਗਏ ਹਨ। ਲੱਸੀ ਫੜੀ ਹੈ ਤੇ ਲੱਸੀ ਪੀਣ ਲੱਗੇ ਤਾਂ ਨਾਂ ਲੈ ਕੇ (ਬਾਬਾ ਨੰਦ ਸਿੰਘ ਸਾਹਿਬ ਨੂੰ) ਕਹਿਣ ਲੱਗੇ ਕਿ ਉਨੀ ਦੇਰ ਤੂੰ ਹਲ ਵਾਹ ਲੈ। ਬਾਬਾ ਨੰਦ ਸਿੰਘ ਸਾਹਿਬ ਨੇ ਹਲ ਫੜਿਆ ਹੈ ਤੁਰੇ ਹਨ, ਖੇਤ ਦੇ ਦੂਜੇ ਕਿਨਾਰੇ ਤੇ ਪਹੁੰਚੇ ਤਾਂ ਉੱਥੇ ਖੜ੍ਹੇ ਹੋ ਗਏ, ਭ੍ਰਾਤਾ ਬੜਾ ਹੈਰਾਨ ਹੋਇਆ ਦੇਖ ਕੇ ਕਿ ਮੁੜੇ ਨਹੀਂ, ਮੋੜਿਆ ਨਹੀਂ ਹਲ ਲੱਸੀ ਪੀ ਕੇ ਉੱਠ ਕੇ ਕੋਲ ਗਿਆ ਹੈ ਭ੍ਰਾਤਾ ਪੁੱਛਦਾ ਹੈ ਨਾਂ ਲੈ ਕੇ ਕਿ ਮੁੜੇ ਕਿਉਂ ਨਹੀਂ ਤਾਂ ਅੱਗੋਂ ਫੁਰਮਾਉਂਣ ਲੱਗੇ ਕਿ ਵੀਰ ਜੀ ਉਹ ਸਾਹਮਣੇ ਘਰ ਵੱਲ ਵੇਖੋ ਕਿ ਉਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਜ਼ਰ ਆ ਰਿਹਾ ਹੈ ਤੇ ਉਸ ਵੇਲੇ ਫੁਰਮਾ ਕੀ ਰਹੇ ਹਨ ਕਿ,

"ਵੀਰ ਜੀ ਇਹ ਨੰਦ ਸਿੰਘ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਨਹੀਂ ਕਰ ਸਕਦਾ।"

ਸਰਦਾਰ ਭਗਤ ਸਿੰਘ ਜੀ ਵੇਖ ਕੇ ਹੈਰਾਨ ਹੋ ਗਏ ਹਨ। ਬਿਜਲੀ ਵਾਕਣ ਉਹ ਸਾਰੇ ਵਾਕਿਆ ਯਾਦ ਆ ਰਹੇ ਹਨ ਕਿ ਕਿਸ ਤਰ੍ਹਾਂ ਮੇਰਾ ਇਹੀ ਛੋਟਾ ਜਿਹਾ ਵੀਰ ਪ੍ਰਕਾਸ਼ ਦੇ ਵਿੱਚ ਲਿੱਪਟਿਆ ਹੋਇਆ ਆਇਆ ਹੈ ਇਸ ਸੰਸਾਰ ਵਿੱਚ। ਕਿਸ ਤਰ੍ਹਾਂ ਪੰਜ ਸਾਲ ਦੀ ਉਮਰ ਵਿੱਚ ਮੌਤ ਦੇ ਮੂੰਹ ਵਿੱਚ ਬੈਠ ਕੇ ਮੌਤ ਸ਼ੇਰ ਦੀ ਸਵ�
...
https://www.youtube.com/watch?v=-Tg26WCd4OY
Author
Content Type
Unspecified
video/mp4
Language
English
Open in LBRY

More from the publisher

Controlling
VIDEO
USE O
Controlling
VIDEO
BHAI
Controlling
VIDEO
550TH
Controlling
VIDEO
TAV C
Controlling
VIDEO
HOLY
Controlling
VIDEO
SAHIB
Controlling
VIDEO
SAHIB
Controlling
VIDEO
300 S
Controlling
VIDEO
BABA